ਇਸ਼ਕ ਦਾ ਬਾਨਾ ( Cloak of Love) - by Deepak Salwan
ਇਸ਼ਕ ਦਾ ਬਾਨਾ
( Cloak of Love)
ਤੰਨ ਤੇ ਪਾ ਕੇ
ਬਾਨਾ ਇਸ਼ਕ ਦਾ, ਦਿਲ ਹੋਇਆ ਜੋਗੀ ਮੇਰਾ ,
ਸਜਦੇ ਕੀਤੇ ਤੈਨੂੰ ਖ਼ੁਦਾ ਮੰਨ ਕੇ ਤੇ ਮੇਰਾ ਕਾਬਾ ਹੋਇਆ ਦਰ ਤੇਰਾ.
My heart became a hermit after
wearing the cloak of love,
I made you my God, prayed to you and
your home became my mosque/temple.
ਲੱਭਦਾ ਫਿਰਾਂ
ਵਜੂਦ ਆਪਣਾ , ਐਸਾ ਗਵਾਚਾ ਤੇਰਾ ਪਿਆਰ ਵਿਚ,
ਫਰਕ ਨਾ ਦਿਸੇ
ਮੈਨੂੰ ਕੋਈ, ਮੇਰਾ ਯਾਰ ਅੰਦਰ ਮੇਰੇ ਤੋਂ ਮੈਂ ਅੰਦਰ ਆਪਣੇ ਯਾਰ ਵਿਚ,
Lost in your love, I roam around
looking for my own being, my existence,
I can’t tell a difference, I see my
beloved in me and myself in my beloved
ਰੱਬ ਨੂੰ ਮੈਂ
ਤਾਂ ਮੰਨਾ ਜੇ ਮਿਲਾਏ ਯਾਰ ਮੇਰਾ , ਮਿਟਾਵੈ ਜੁਦਾਈ ,
ਇਸ਼ਕ ਬਣਿਆ ਮਜ੍ਹਬ
ਮੇਰਾ, ਕਾਫ਼ਿਰ ਹੋਇਆ ਮੈਂ ਛੱਡ ਕੇ ਖ਼ੁਦਾਈ.
I will believe in God only if it
brings my beloved to me,
Love became my religion and I left
God and became an Infidel
ਲੱਭੇ ਨਾ ਮੈਨੂੰ
ਉਹ ਖੂ ਇਸ਼ਕ ਦਾ , ਜਿਸ ਦਾ ਪਾਣੀ
ਮਿਟਾਵੈ ਦਿਲ ਦੀ ਤੇਹ ਮੇਰੀ,
ਉਡਦੀ ਫਿਰੂ ਹਵਾਵਾਂ
ਵਿਚ ਤਾਂ ਵੀ ਲੱਭ ਦੀ ਤੈਨੂੰ, ਜਦ ਬੱਲ ਕੇ ਹੋ ਜੂ
ਮਿੱਟੀ ਦੇਹ ਮੇਰੀ.
Can’t find that well of love, which
quenches the thirst of my heart,
After burning, even the dust of my
body will keep searching for you
ਤੰਨ ਤੇ ਪਾ ਕੇ
ਬਾਨਾ ਇਸ਼ਕ ਦਾ, ਦਿਲ ਹੋਇਆ ਜੋਗੀ ਮੇਰਾ ,
ਸਜਦੇ ਕੀਤੇ ਤੈਨੂੰ ਖ਼ੁਦਾ ਮੰਨ ਕੇ ਤੇ ਮੇਰਾ ਕਾਬਾ ਹੋਇਆ ਦਰ ਤੇਰਾ.
My heart became a hermit after
wearing the cloak of love,
I made you my God, prayed to you and
your home became my mosque/temple
Comments
Post a Comment