ਨਾਮ ( Name) - Deepak Salwan

ਨਾਮ ( Name) ਸਾਹਾਂ ਦਾ ਜਦ ਚੱਲਿਆ ਸਿਲਸਿਲਾ, ਤਦ ਮੈਂ ਨਾਮ ਦੀ ਕਮੀਜ਼ ਪਾਈ ਦੇਹ ਤਾਂ ਚੰਦਰੀ ਸੜ ਕੇ ਮਿੱਟੀ ਹੋਣਾ, ਦੇਹ ਸੀ ਨੰਗੀ ਆਈ , When cycle of breaths started, I wore the cloak of my name. My body was born naked and will burn to ashes ਨਾਮ ਨਾਲ ਬਣਿਆ ਵਜੂਦ ਮੇਰਾ, ਨਾਮ ਬਣੀ ਮੇਰੀ ਸਚਾਈ ਹਥਾਂ ਨੇ ਤਾਂ ਕਰਮ ਕੀਤੇ, ਨਾਮ ਨੇ ਖੱਟੀ ਬੁਰਾਈ ਤੇ ਚੰਗਿਆਈ , My name became my existence and my truth My hands did the deeds but it’s the name which earned fame & shame ਪਲ ਪਲ ਜੋੜ ਲਿਖੀ ਕਹਾਣੀ ਜਿਸ ਨਾਲ, ਮੇਰੇ ਨਾਮ ਦੀ ਸੀ ਉਹ ਸਿਆਹੀ ਮੇਰੇ ਨਾਮ ਨਾਲ ਜੁੜੇ ਵਰਕੇ ਹੋਰ ਤੇ ਮੈਂ ਜ਼ਿੰਦਗੀ ਦੀ ਕਿਤਾਬ ਬਣਾਈ , Putting moments together, It’s with the ink of my name, I wrote the story of my life More pages got added to my name and I wrote the book of my life ਸਾਹਾਂ ਦਾ ਹੋਇਆ ਜਦ ਚਲਣਾ ਬੰਦ ਤੇ ਮੇਰੀ ਦੇਹ ਬਾਲਨ ਲਈ ਬੰਦ ਹੋਈ ਕਿਤਾਬ ਜ਼ਿੰਦਗੀ ਦੀ ਤੇ ਮੇਰੇ ਨਾਮ ਤੇ ਤਰੀਕ ਪਾਈ , When my breathing stopped, my body was put on pyre My book of life closed and they put a date against my name. ਨਾਮ ਨੂੰ ਯਾਰੋ ਯਾਦ ਰੱਖਣਾ, ਬੁਗਨੀ ਭਰੀ ਯਾਰੀਆਂ ਦੀ ਜਿਸ ਨਾਲ ਮੇਰੇ ਨਾਮ ਦੀ ਸੀ ਉਹ ਸਾਰੀ ਕਮਾਈ II Remember my name friends for it is with the earnings Of my name I filled the savings box of my friendships.

Popular posts from this blog

The Girl, The City and The Marathon - By Nayana Gadkari

Lioness - By Nayana Gadkari

Amma and I: A tale of family traditions